ਸ਼੍ਰੀ ਬਰਾੜ ਦੀ ਐਰੈਸਟ 'ਤੇ ਬੋਲੇ ਬਿਕਰਮ ਮਜੀਠੀਆ
Sarfaraz Singh
Updated at:
27 Feb 2021 05:01 PM (IST)
Download ABP Live App and Watch All Latest Videos
View In Appਅੰਮ੍ਰਿਤਸਰ ਦੇ ਪਿੰਡ ਭੋਮਾ ਪਹੁੰਚੇ ਬਿਕਰਮ ਸਿੰਘ ਮਜੀਠੀਆ
ਮ੍ਰਿਤਕ ਕਿਸਾਨ ਤਰਸੇਮ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਕਿਸਾਨੀ ਸੰਘਰਸ਼ ਦੌਰਾਨ ਹੋਈ ਤਰਸੇਮ ਸਿੰਘ ਦੀ ਮੌਤ
ਮਜੀਠੀਆ ਦਾ ਕੇਂਦਰ ਅਤੇ ਸੂਬਾ ਸਰਕਾਰ 'ਤੇ ਸਵਾਲ
ਰਾਕੇਸ਼ ਟਿਕੈਤ ਦਾ ਮਜੀਠੀਆ ਨੇ ਕੀਤਾ ਸਮਰਥਨ
'ਪੰਜਾਬੀਆਂ ਨੂੰ ਗਲਤ ਰੰਗ 'ਚ ਪੇਸ਼ ਕਰਨ ਦੀ ਹੋ ਰਹੀ ਸੀ ਕੋਸ਼ਿਸ਼'
ਟਿਕੈਤ ਸਾਹਬ ਨੇ ਹਿੰਮਤੀ ਹੋ ਕੇ ਦਿੱਤਾ ਸਾਥ: ਮਜੀਠੀਆ