ਮਜੀਠੀਆ ਨੇ ਰਾਕੇਸ਼ ਟਿਕੈਤ ਦਾ ਕਿਸ ਗੱਲ ਤੋਂ ਕੀਤਾ ਸਮਰਥਨ ?

Continues below advertisement

ਅੰਮ੍ਰਿਤਸਰ ਦੇ ਪਿੰਡ ਭੋਮਾ ਦੇ ਕਿਸਾਨ ਦੀ ਅੰਦੋਲਨ ਦੌਰਾਨ ਹੋਈ ਮੌਤ

ਸਿੰਘੂ ਬੌਰਡਰ 'ਤੇ ਕਿਸਾਨ ਤਰਸੇਮ ਸਿੰਘ ਖਾਲਸਾ ਦੀ ਹੋਈ ਮੌਤ
ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਬਿਕਰਮ ਮਜੀਠੀਆ
ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਮਦਦ ਰਾਸ਼ੀ ਦੇਣ ਪੁੱਜੇ ਮਜੀਠੀਆ
ਇਸ ਸੰਘਰਸ਼ ਦੀ ਜਿੱਤ ਜ਼ਰੂਰ ਹੋਵੇਗੀ- ਮਜੀਠੀਆ
ਮੋਦੀ ਸਰਕਾਰ ਦੇ ਰਵੱਈਏ ਦੀ ਕੀਤੀ ਸਖ਼ਤ ਨਿੰਦਾ
'ਕਿਸਾਨੀ ਦੇ ਜਜ਼ਬਾਤਾਂ ਨਾਲ ਖੇਡ ਰਹੀ ਸਰਕਾਰ'
'ਕੈਪਟਨ ਅਮਰਿੰਦਰ ਮੋਦੀ ਸਰਕਾਰ ਨਾਲ ਮਿਲ ਕੇ ਖੇਡ ਰਹੇ'
ਮਜੀਠੀਆ ਨੇ ਰਾਕੇਸ਼ ਟਿਕੈਤ ਦਾ ਕੀਤਾ ਸਮਰਥਨ
ਕਿਹਾ- ਟਿਕੈਤ ਕਾਰਨ ਹੀ ਅੰਦੋਲਨ ਪ੍ਰਚੰਡ ਹੋਇਆ
'ਬਜਟ ਸ਼ੈਸ਼ਨ 'ਚ ਕਿਸਾਨਾਂ ਦੇ ਮਸਲੇ ਚੁੱਕੇਗੀ ਅਕਾਲੀ ਦਲ'
Continues below advertisement

JOIN US ON

Telegram