Vikramjit vs Amritpal Singh | 'ਅੰਮ੍ਰਿਤਪਾਲ ਪਿੱਛੇ ਸਰਕਾਰੀ ਏਜੇਂਸੀਆਂ'-ਅਦਾਲਤ 'ਚ ਸਬੂਤ ਦੇਵੇਗਾ ਵਿਕਰਮਜੀਤ ਸਿੰਘ
Vikramjit vs Amritpal Singh | 'ਅੰਮ੍ਰਿਤਪਾਲ ਪਿੱਛੇ ਸਰਕਾਰੀ ਏਜੇਂਸੀਆਂ'-ਅਦਾਲਤ 'ਚ ਸਬੂਤ ਦੇਵੇਗਾ ਵਿਕਰਮਜੀਤ ਸਿੰਘ
ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਵਿਕਰਮਜੀਤ ਆਏ ਸਾਹਮਣੇ
'ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ'
'ਅੰਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਉੱਡੀਆਂ ਨਿਯਮਾਂ ਦੀਆਂ ਧੱਜੀਆਂ'
'ਅੰਮ੍ਰਿਤਪਾਲ ਨੂੰ ਕਿਸ ਦੀ ਸ਼ੈਅ ਤੇ EC ਨੇ ਅੱਖਾਂ ਬੰਦ ਕਿਉਂ ਕੀਤੀਆਂ?'
'ਅੰਮ੍ਰਿਤਪਾਲ ਨੂੰ ਸਰਕਾਰੀ ਸ਼ੈਅ - ਸਰਕਾਰੀ ਮੁਲਾਜ਼ਮ ਕਰਦੇ ਉਸ ਲਈ ਕੰਮ'
MP ਅੰਮ੍ਰਿਤਪਾਲ ਖ਼ਿਲਾਫ਼ ਸਬੂਤ ਲੈ ਆਏ ਵਿਕਰਮਜੀਤ ਸਿੰਘ
ਅੰਮ੍ਰਿਤਪਾਲ ਨੂੰ ਸਰਕਾਰੀ ਸ਼ੈਅ ਹੈ ਤੇ ਉਸ ਪਿੱਛੇ ਏਜੇਂਸੀਆਂ ਦਾ ਹੱਥ ਹੈ |
ਇਹ ਇਲਜ਼ਾਮ ਲਗਾਉਂਦੇ ਹੋਏ ਵਿਰੋਧੀ ਉਮੀਦਵਾਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿੰਨੀ ਛੂਟ
ਚੋਣਾਂ ਦੌਰਾਨ ਅੰਮ੍ਰਿਤਪਾਲ ਨੂੰ ਦਿੱਤੀ ਗਈ ਉਸ ਤੋਂ ਸਾਫ ਹੈ ਕਿ ਅੰਮ੍ਰਿਤਪਾਲ ਪਿੱਛੇ ਕੇਂਦਰ ਤੇ ਸੂਬਾ ਸਰਕਾਰ ਦਾ ਹੱਥ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।