Breaking - ਕੈਪਟਨ ਦੀ ਅਗਵਾਈ 'ਚ 11 ਮੈਂਬਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ

Continues below advertisement
ਕੈਪਟਨ ਦੀ ਅਗਵਾਈ 'ਚ 11 ਮੈਂਬਰੀ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰੇਗਾ , ਆਰਡੀਨੈਂਸ ਖਿਲਾਫ਼ ਸੌਪਿਆ ਜਾਵੇਗਾ ਮੰਗ ਪੱਤਰ 
ਕੈਪਟਨ ਅਮਰਿੰਦਰ ਨੇ ਕੇਂਦਰ ਦੇ ਬਿਆਨ ਨੂੰ ਖਾਰਜ ਕੀਤਾ । ਕੇਂਦਰ ਦਾ ਦਾਅਵਾ - 'ਪੰਜਾਬ ਸਰਕਾਰ ਨੂੰ ਆਰਡੀਨੈਂਸ 'ਤੇ ਭਰੋਸੇ 'ਚ ਲਿਆ ਗਿਆ ਸੀ'  
 
 
Continues below advertisement

JOIN US ON

Telegram