ਪਾਰਟੀ ਕਿਸਾਨਾਂ ਦਾ ਮਸਲਾ ਹੱਲ ਕਰੇ, ਮੈਂ ਮੁਆਫ਼ੀ ਮੰਗ ਲਵਾਂਗਾ- ਅਨਿਲ ਜੋਸ਼ੀ

Continues below advertisement
ਅਨਿਲ ਜੋਸ਼ੀ ਨੇ ਪੰਜਾਬ ਬੀਜੇਪੀ ਨੂੰ ਘੇਰਿਆ
'ਇਹ ਲੀਡਰ ਆਪ ਦਫ਼ਤਰਾਂ ਵਿੱਚ ਰਹਿੰਦੇ ਹਨ'
'ਵਰਕਰ ਗਰਾਊਂਡ 'ਤੇ ਕੰਮ ਨਹੀਂ ਕਰ ਸਕਦਾ'
'ਕਈ ਸੀਨੀਅਰ ਲੀਡਰਾਂ ਦੀ ਭਾਸ਼ਾ ਬਹੁਤ ਗਲਤ'
'ਮੈਂ ਪਾਰਟੀ ਨੂੰ ਕਿਸਾਨਾਂ ਨਾਲ ਖੜਨ ਲਈ ਕਿਹਾ ਸੀ'
'ਮੈਂ PM ਮੋਦੀ ਦੇ ਖ਼ਿਲਾਫ਼ ਕੁਝ ਨਹੀਂ ਬੋਲਿਆ'
'ਪਾਰਟੀ ਦੀ ਸਾਖ ਨੂੰ ਢਾਅ ਲਈ ਪੰਜਾਬ ਬੀਜੇਪੀ ਜ਼ਿੰਮੇਵਾਰ'
'ਕਿਸਾਨਾਂ ਦੀ ਗੱਲ ਕਰਕੇ ਕੋਈ ਗੁਨਾਹ ਨਹੀਂ ਕੀਤਾ'
'ਮੈਨੂੰ ਪਾਰਟੀ 'ਚੋਂ ਕੱਢਣਾ ਸਜ਼ਾ ਨਹੀਂ, ਮੇਰੇ ਲਈ ਮੈਡਲ'
'ਪਾਰਟੀ ਕਿਸਾਨਾਂ ਦਾ ਮਸਲਾ ਹੱਲ ਕਰੇ, ਮੈਂ ਮੁਆਫ਼ੀ ਮੰਗ ਲਵਾਂਗਾ'
'ਮੈਂ ਕਿਸਾਨਾਂ ਨੂੰ ਨਮਸਕਾਰ ਕਰਨ ਦਿੱਲੀ ਬੌਰਡਰ ਜਾਵਾਂਗਾ'
'ਪੰਜਾਬ ਬੀਜੇਪੀ ਸਿਰਫ਼ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ'
'ਫਿਲਹਾਲ ਕਿਸੇ ਪਾਰਟੀ 'ਚ ਜਾਣ ਦਾ ਇਰਾਦਾ ਨਹੀ'
ਬੀਜੇਪੀ ਅਨਿਲ ਜੋਸ਼ੀ ਨੂੰ ਪਾਰਟੀ 'ਚੋਂ ਕੱਢ ਚੁੱਕੀ ਬਾਹਰ
ਕਿਸਾਨਾਂ ਦੇ ਹੱਕ 'ਚ ਲਗਾਤਾਰ ਬੋਲ ਰਹੇ ਸਨ ਜੋਸ਼ੀ
ਜੋਸ਼ੀ 'ਤੇ ਲੱਗੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ

ਅਨਿਲ ਜੋਸ਼ੀ ਨੂੰ BJP ਨੇ 6 ਸਾਲ ਲਈ ਕੀਤਾ ਬਰਖ਼ਾਸਤ 

ਅਨਿਲ ਜੋਸ਼ੀ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ 

ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਸੀ  

ਅਨਿਲ ਜੋਸ਼ੀ ਨੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮੰਗਿਆ ਸੀ ਅਸਤੀਫਾ

Continues below advertisement

JOIN US ON

Telegram