ਅੰਮ੍ਰਿਤਸਰ 'ਚ ਪੋਸਟਰ ਵਾਰ ਨੇ ਫੜੀ ਰਫਤਾਰ, ਪੰਜਾਬ ਦਾ ਕੈਪਟਨ ਨਵਜੋਤ ਸਿੱਧੂ ਦੇ ਲੱਗੇ ਪੋਸਟਰ
ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਜਾਰੀ ਪੋਸਟਰ ਵੌਰ
ਭੰਡਾਰੀ ਪੁੱਲ 'ਤੇ ਲੱਗੇ ਕੈਪਟਨ ਤੇ ਸਿੱਧੂ ਦੇ ਪੋਸਟਰ
ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਦੇ ਲਗਾਏ ਹੋਰਡਿੰਗ
ਪੋਸਟਰ 'ਤੇ ਲਿਖਿਆ -ਪੰਜਾਬ ਦਾ ਕੈਪਟਨ ਸਿੱਧੂ
ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕਾਂ ਵੱਲੋਂ ਵੀ ਲਾਏ ਹੋਰਡਿੰਗ
ਫਰੀਦਕੋਟ 'ਚ ਬਾਜਵਾ ਦੇ ਪੋਸਟਰ ਲਾਏ ਗਏ
ਪੰਜਾਬ ਕਾਂਗਰਸ ‘ਚ ਚੱਲ ਰਹੀ ਪੋਸਟਰ ਵੌਰ

Tags :
Poster War