ਸਰਕਾਰਾਂ ਦੀ ਬੇਰੁਖੀ ਬਣੀ ਲੋਕਾਂ ਦੀ ਬੇਬਸੀ ਦਾ ਕਾਰਨ; ਲੋਕਾਂ ਦਾ ਦਿਵਾਲਾ ਕੱਢ ਰਹੀ ਐ ਮਹਿੰਗਾਈ

Continues below advertisement

ਲਗਾਤਾਰ ਵਧ ਰਹੀ ਮਹਿੰਗਾਈ ਲੋਕਾਂ ਲਈ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਲੋਕਾਂ ਵੱਲੋਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਖਿਲਾਫ ਕਾਫੀ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਪਰ ਫਿਰ ਵੀ ਕੁਝ ਵੀ ਹਾਸਲ ਨਹੀਂ ਹੋ ਰਿਹਾ। ਲੋਕਾਂ ਆਪਣੀ ਜ਼ੁਬਾਨੀ ਦੱਸਦੇ ਹਨ ਕਿ ਅਸੀਂ ਜਿੰਨਾ ਮਰਜ਼ੀ ਸਰਕਾਰਾਂ ਨੂੰ ਅਪੀਲਾਂ-ਦਲੀਲਾਂ ਕਰਦੇ ਰਹੀਏ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। 

Continues below advertisement

JOIN US ON

Telegram