ਸਿਆਸੀ ਦਿੱਗਜਾਂ ਵਿਚਕਾਰ ਖਿੱਚੋਤਾਣ ਦਾ ਕਾਰਨ ਬਣੀ ਕੋਠੀ ਨੰਬਰ 47
Continues below advertisement
ਪੰਜਾਬ ਵਿੱਚ ਸ਼ਰਮਨਾਕ ਹਾਰ ਮਗਰੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਮੰਤਰੀਆਂ ਨੇ ਕੋਠੀਆਂ ਤਾਂ ਖਾਲੀ ਕਰ ਦਿੱਤੀਆਂ ਪਰ ਇਸ ਦੌਰਾਨ ਕੁਝ ਸਰਕਾਰੀ ਬੰਗਲਿਆਂ ਵਿੱਚੋਂ ਫਰਿੱਜ, ਡਾਈਨਿੰਗ ਟੇਬਲ, ਹੀਟਰ ਤੇ LED, ਕੁਰਸੀਆਂ, ਸੌਫੇ, ਪੱਖੇ ਆਦਿ ਗਾਇਬ ਮਿਲੇ। ਇਸ ਮਗਰੋਂ PWD ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖ ਕੇ ਸੂਚਨਾ ਦਿੱਤੀ ਹੈ। ਇਸ ਵਿਚਕਾਰ ਕੋਠੀ ਨੰਬਰ 47 ਵਿਚੋਂ ਗਾਇਬ ਹੋਏ ਸਾਮਾਨ ਬਾਰੇ, ਜਿਥੇ ਕਿ ਮਨਪ੍ਰੀਤ ਸਿੰਘ ਬਾਦਲ ਰਹਿੰਦੇ ਸਨ, ਉਨ੍ਹਾਂ ਦੇ ਰਿਸ਼ਤੇਦਾਰ ਜਗਜੀਤ ਸਿੰਘ ਜੌਹਲ ਨੇ ਸਪੱਸ਼ੀਕਰਨ ਦਿੱਤਾ ਹੈ।
Continues below advertisement
Tags :
Manpreet Badal ਮਨਪ੍ਰੀਤ ਬਾਦਲ Punjabi News Abp Sanjha Punjab Update Punjabi Khabran Punjabi News Live Punjab Breaking News ABP Sanjha Latest News ABP Sanjha News Update ਏਬੀਪੀ ਸਾਂਝਾ ਪੰਜਾਬੀ ਖ਼ਬਰਾਂ Latest News In Punjabi ਪੰਜਾਬ ਅਪਡੇਟ Latest Punjab Updates Latest Breaking Ex Cabinet Minister Abp Sanjha Former Finance Minister Manpreet Badal Kothi