ਟੈਂਡਰ ਘੁਟਾਲਾ ਮਾਮਲੇ 'ਚ Ashu ਨੂੰ ਵਿਜੀਲੈਂਸ ਨੇ ਕੀਤਾ ਹੈ ਗ੍ਰਿਫ਼ਤਾਰ
Continues below advertisement
ਸਾਬਕਾ ਮੰਤਰੀ ਆਸ਼ੂ ਦੀ ਅੱਜ ਕੋਰਟ 'ਚ ਪੇਸ਼ੀ, ਰਿਮਾਂਡ ਖ਼ਤਮ ਹੋਣ 'ਤੇ ਲੁਧਿਆਣਾ ਕੋਰਟ 'ਚ ਆਸ਼ੂ ਦੀ ਪੇਸ਼ੀ, ਟੈਂਡਰ ਘੁਟਾਲਾ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਹੈ ਗ੍ਰਿਫ਼ਤਾਰ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅੱਜ ਲੁਧਿਆਣਾ ਕੋਰਟ 'ਚ ਪੇਸ਼ੀ ਹੈ। ਰਿਮਾਂਡ ਖ਼ਤਮ ਹੋਣ 'ਤੇ ਅੱਜ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਆਸ਼ੂ ਨੂੰ 22 ਅਗਸਤ ਨੂੰ ਵਿਜੀਲੈਂਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਇੱਕ ਸੈਲੂਨ 'ਚ ਵਾਲ ਕਟਵਾ ਰਹੇ ਸੀ। ਆਸ਼ੂ 'ਤੇ ਮੰਤਰੀ ਰਹਿੰਦਿਆਂ ਟਰਾਂਸਪੋਰਟ ਟੈਂਡਰ 'ਚ ਘੁਟਾਲੇ ਦੇ ਇਲਜ਼ਾਮ ਹਨ।
Continues below advertisement
Tags :
Vigilance Punjab Congress Ludhiana Court PUNJAB NEWS ABP Sanjha Ashu Remand Ended Tender Scam Case Former Minister Bharat Bhushan Ashu Scam In Transport Tender