ਅਸ਼ੋਕ ਪ੍ਰਾਸ਼ਰ ਪੱਪੀ ਤੇ ਰਾਜਾ ਵੜਿੰਗ, ਦਾ ਹੋਇਆ ਆਮਣਾ-ਸਾਮਣਾ
Continues below advertisement
ਅਸ਼ੋਕ ਪ੍ਰਾਸ਼ਰ ਪੱਪੀ ਤੇ ਰਾਜਾ ਵੜਿੰਗ, ਦਾ ਹੋਇਆ ਆਮਣਾ-ਸਾਮਣਾ
ਰਾਜਾ ਵੜਿੰਗ ਤੇ ਆਪ ਲੀਡਰ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਵਿਖੇ ਦੁਸ਼ਹਿਰਾ ਮਨਾਉਣ ਮੋਕੇ ਇਕ ਦੁਜੇ ਦੇ ਆਮਣੇ ਸਾਮਣੇ ਹੋਏ । ਰਾਜਾ ਵੜਿੰਗ ਨੇ ਬਦੀ ਉਤੇ ਨੇਕੀ ਦੀ ਜਿਤ ਦੇ ਇਸ ਤਿਉਹਾਰ ਤੇ ਸਾਰੇ ਲੁਧਿਆਣਾ ਵਾਸੀਆ ਅਤੇ ਪੰਜਾਬੀਆ ਨੂੰ ਵਧਾਈ ਦਿਤੀ । ਅਤੇ ਕਿਹਾ ਕਿ ਜਿੰਦਗੀ ਚ ਸਾਰੀਆਂ ਬੁਰਾਈਆਂ ਨੂੰ ਖਤਮ ਕਰਕੇ ਨੇਕੀ ਵਲ ਵਧੋ। ਇਸ ਮੋਕੇ ਆਪ ਵਿਧਾਇਕ ਅਸ਼ੋਰ ਪ੍ਰਾਸ਼ਰ ਪੱਪੀ ਵੀ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਦਿੰਦੇ ਨਜਰ ਆਏ । ਲੁਧਿਆਣਾ ਚ ਰਾਜਾ ਵੜਿੰਗ ਦੇ ਖਿਲਾਫ ਆਪ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪਪੀ ਨੇ ਲੋਕ ਸਭਾ ਸਾਂਸਦ ਦੀ ਚੋਣ ਲੜੀ ਸੀ ।
Continues below advertisement
Tags :
Raja Warring