ਖਿਡਾਰੀਆਂ ਨੇ ਬਨਾਤਾ ਕੁੰਡਲੀ ਬਾਰਡਰ 'ਤੇ ਜਿਮ, ਵੇਖੋ ਲੱਗਦੀਆਂ ਮਿਹਨਤਾ

ਕੁੰਡਲੀ ਬੌਰਡਰ 'ਤੇ ਖਿਡਾਰੀਆਂ ਦਾ ਜਿਮ.ਖਿਡਾਰੀਆਂ ਨੇ ਸਥਾਪਿਤ ਕੀਤਾ ਆਰਜ਼ੀ ਜਿਮ.ਸੰਘਰਸ਼ ਦੌਰਾਨ ਵੀ ਪ੍ਰੈਕਟਿਸ ਦਾ ਧਿਆਨ ਰੱਖ ਰਹੇ ਖਿਡਾਰੀ,ਡਾਈਟ 'ਚ ਨਹੀਂ ਆ ਰਹੀ ਕੋਈ ਕਮੀ,ਹਰਿਆਣਾ ਤੋਂ ਕਿਸਾਨਾਂ ਲਈ ਆਉਂਦਾ ਦੁੱਧ-ਦਹੀ,'ਜਿਮ ਲਗਾਉਣ ਮਗਰੋਂ ਸਾਰਾ ਦਿਨ ਸੰਘਰਸ਼ 'ਚ ਡਟੇ ਰਹਿੰਦੇ',ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨ,ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ,ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 19ਵੇਂ ਦਿਨ 'ਚ ਪਹੁੰਚਿਆ,ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਅੰਦੋਲਨ ਰਹੇਗਾ ਜਾਰੀ',ਕਿਸਾਨਾਂ ਵੱਲੋਂ ਹੋਰ ਤਿੱਖਾ ਕੀਤਾ ਜਾ ਰਿਹਾ ਸੰਘਰਸ਼

JOIN US ON

Telegram
Sponsored Links by Taboola