ਅੰਮ੍ਰਿਤਸਰ 'ਚ ਮਹਿਲਾ ਐਸ.ਐਚ.ਓ 'ਤੇ ਹਮਲਾ, ਆਰੋਪੀ ਫੌਜੀ ਜਵਾਨ ਗ੍ਰਿਫਤਾਰ
03 Aug 2024 09:52 PM (IST)
ਅੰਮ੍ਰਿਤਸਰ 'ਚ ਮਹਿਲਾ ਐਸ.ਐਚ.ਓ 'ਤੇ ਹਮਲਾ, ਆਰੋਪੀ ਫੌਜੀ ਜਵਾਨ ਗ੍ਰਿਫਤਾਰ
ਪਿੰਡ ਮੂਧਲ 'ਚ ਸ਼ਰਾਬੀ ਨੌਜਵਾਨਾਂ ਵੱਲੋਂ SHO 'ਤੇ ਹਮਲਾ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਸ਼ਰਾਬ ਦੀ ਦੁਕਾਨ ਦੇ ਬਾਹਰ ਕੁਝ ਨੌਜਵਾਨ ਆਪਸ ਵਿੱਚ ਲੜ ਰਹੇ ਸਨ ਅਤੇ ਜਦੋਂ ਐਸਐਚਓ ਵੇਰਕਾ ਨੇ ਉਨ੍ਹਾਂ ਨੂੰ ਰੋਕਿਆ ਤਾਂ ਸ਼ਰਾਬੀ ਨੌਜਵਾਨਾਂ ਨੇ ਐਸਐਚਓ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਹੁਣ ਐਸਐਚਓ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਐਸਐਚਓ ਵੇਰਕਾ ’ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਗ੍ਰਿਫਤਾਰ ਸੁਖਜੀਤ ਸਿੰਘ ਫੌਜ ਵਿੱਚ ਸਿਪਾਹੀ ਹੈ।
ਪੁਲੀਸ ਨੇ ਸੁਖਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Sponsored Links by Taboola