Punjab Weather Update | ਪੰਜਾਬ 'ਚ ਸੰਘਣੀ ਧੁੰਦ, ਕੋਲਡ ਵੇਵ ਤੋਂ ਰਾਹਤ ਦੀ ਕੋਈ ਆਸ ਨਹੀਂ

Continues below advertisement

Punjab Weather Update | ਪੰਜਾਬ 'ਚ ਸੰਘਣੀ ਧੁੰਦ, ਕੋਲਡ ਵੇਵ ਤੋਂ ਰਾਹਤ ਦੀ ਕੋਈ ਆਸ ਨਹੀਂ

#Punjab #WeatherUpdate #Fog #Rain #Snowfall #Coldwave #abpsanjha 

ਪੰਜਾਬ ਅਤੇ ਹਰਿਆਣਾ ਵਿੱਚ ਅੱਜ ਤੜਕੇ ਫਿਰ ਹਰ ਪਾਸੇ ਧੁੰਦ ਹੀ ਧੁੰਦ ਨਜ਼ਰ ਆਈ, ਵਿਜ਼ੀਬਿਲਿਟੀ ਬਹੁਤ ਘੱਟ ਹੈ, ਮੌਸਮ ਮਹਿਕਮੇ ਨੇ ਦੋਵਾਂ ਸੂਬਿਆਂ ਵਿੱਚ ਕੋਲਡ ਵੇਵ ਯਾਨਿ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ, ਮੰਗਲਵਾਰ ਨੂੰ ਹਲਾਕਿ ਕੁਝ ਇਲਾਕਿਆਂ ਵਿੱਚ ਧੁੱਪ ਨਿਕਲੀ ਸੀ ਪਰ ਅਗਲੇ ਹੀ ਦਿਨ ਫਿਰ ਠੰਡ ਵੱਧ ਗਈ |

Continues below advertisement

JOIN US ON

Telegram