Navjot singh sidhu ਅੱਜ ਜਾਣਗੇ ਪਾਕਿਸਤਾਨ, ਕਰਤਾਰਪੁਰ ਸਾਹਿਬ ਹੋਣਗੇ ਨਤਮਸਤਕ

Continues below advertisement

Navjot singh sidhu ਅੱਜ ਜਾਣਗੇ ਪਾਕਿਸਤਾਨ, ਕਰਤਾਰਪੁਰ ਸਾਹਿਬ ਹੋਣਗੇ ਨਤਮਸਤਕ

#GurdwaraKartarpurSahib #Gurdwara #KartarpurSahib #KartarpurCorridor #NavjotSidhu #Rajawarring #Pakistan #ImranKhan #Punjab #PunjabNews #ABPSanjha #ABPNews #ABPLIVE

ਪੰਜਾਬ ਕਾਂਗਰਸ 'ਚ ਚੱਲ ਰਹੇ ਵਿਵਾਦ ਦਰਮਿਆਨ ਨਵਜੋਤ ਸਿੰਘ ਸਿੱਧੂ 24 ਜਨਵਰੀ ਯਾਨਿ ਅੱਜ ਪਾਕਿਸਤਾਨ ਜਾਣਗੇ, ਨਵਜੋਤ ਸਿੱਧੂ  ਨੇ ਇਹ ਜਾਣਕਾਰੀ ਐਕਸ ਹੈਂਡਲ ਉਪਰ ਪੋਸਟ ਪਾ ਕੇ ਸਾਂਝੀ ਕੀਤੀ। ਸਿੱਧੂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ।ਨਵਜੋਤ ਸਿੰਘ ਸਿੱਧੂ ਅੱਜ  ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਂਗਾ,ਜੱਥਾ ਸਵੇਰੇ 11 ਵਜੇ ਕਰਤਾਰਪੁਰ ਕੋਰੀਡੋਰ ਚੈੱਕ ਪੋਸਟ 'ਤੇ ਇਕੱਠੇ ਹੋਵੇਗਾ ਅਤੇ ਫਿਰ  ਦੁਪਹਿਰ 3 ਵਜੇ ਅੰਮ੍ਰਿਤਸਰ ਨੂੰ ਮੁੜਦੇ ਵੇਲੇ ਉਹ ਭਾਰਤ ਵਾਲੇ ਪਾਸੇ ਮੀਡੀਆ ਨੂੰ ਵੀ ਸੰਬੋਧਨ ਕਰਨਗੇ, ਨਵਜੋਤ ਸਿੰਘ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਨ। ਇਸ ਦੌਰਾਨ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਦਾ ਜ਼ੋਰਦਾਰ ਸਵਾਗਤ ਕੀਤਾ ਸੀ |

Continues below advertisement

JOIN US ON

Telegram