ਨਵੇਂ ਰੰਗ ਰੁਪ 'ਚ abp sanjha

Continues below advertisement
ਨਵੇਂ ਸਾਲ ਤੋਂ ਪਹਿਲਾਂ abp Sanjha ਦਾ ਨਵਾਂ ਰੰਗ-ਰੂਪ ਕਿਉਂਕਿ ਬਦਲਾਅ ਬੇਹੱਦ ਜ਼ਰੂਰੀ ਹੈ । ਇਸ ਲਈ abp ਸਾਂਝਾ ਵੀ ਵੱਡੇ ਬਦਲਾਅ ਵੱਲ ਵਧਿਆ ਹੈ । ਸਮਾਂ ਬਦਲਿਆ ਤਕਨੀਕ ਬਦਲੀ ਤੇ ਅਸੀ ਵੀ ਬਦਲੇ ਹਾਂ। abp ਸਾਂਝਾ Limitless  ਹੋਇਆ ਹੈ । ਖ਼ਬਰਾਂ ਦੀ ਹੁਣ ਕੋਈ ਹੱਦ ਨਹੀਂ ਹੋਵੇਗੀ । ਇਸਦੇ ਨਾਲ ਬਰਕਰਾਰ ਹੈ ਜੋਸ਼ ਜਜ਼ਬਾ ਜੁਨੂੰਨ
Continues below advertisement

JOIN US ON

Telegram