ਪੰਜਾਬ ਕਾਂਗਰਸ ਦਾ ਝਗੜਾ ਖੁੱਲ ਕੇ ਆਇਆ ਬਾਹਰ

ਪੰਜਾਬ ਕਾਂਗਰਸ ਦਾ ਝਗੜਾ ਖੁੱਲ ਕੇ ਆਇਆ ਬਾਹਰ
ਕਾਂਗਰਸ ਵਿਧਾਇਕ ਪਰਗਟ ਸਿੰਘ ਦਾ CM 'ਤੇ ਸਿੱਧਾ ਹਮਲਾ
'ਕੈਪਟਨ ਕਮੇਟੀ ਨਾਲ ਮਿਲਣ ਬਾਅਦ ਸਿਲੈਕਟਿਵ ਲੀਕ ਕਰ ਰਹੇ'
'ਦਿੱਲੀ 'ਚ ਡੋਜ਼ਿਅਰ ਦੇਣ ਦੇ ਦਾਅਵੇ ਕਰ ਰਹੇ'
'ਕੈਪਟਨ ਦੱਸਣ ਕਾਂਗਰਸ 'ਚ ਭ੍ਰਿਸ਼ਟ ਕੌਣ ਨੇ ?'
'ਇੱਕ ਮੰਤਰੀ ਜ਼ਮੀਨ ਦਾ 2 ਵਾਰ ਮੁਆਵਜ਼ਾ ਲਿਆ'
'ਕੈਪਟਨ ਨੇ ਕਬੂਲਿਆ ਕਿ ਭ੍ਰਿਸ਼ਟ ਸਰਕਾਰ ਚਲਾ ਰਹੇ'
2002 'ਚ ਪ੍ਰਕਾਸ਼ ਬਾਦਲ ਦੇ ਖਿਲਾਫ਼ ਮਾਮਲੇ ਹੋਇਆ ਸੀ-ਪਰਗਟ ਸਿੰਘ 
DIG ਬੀਕੇ ਉੱਪਲ ਸੁਪਰਵਾਈਜ਼ਰੀ ਅਫ਼ਸਰ ਸਨ-ਪਰਗਟ ਸਿੰਘ 
ਅਦਾਲਤ 'ਚ ਅਫ਼ਸਰ ਪੱਖਦ੍ਰੋਹੀ ਪਾਇਆ ਗਿਆ-ਪਰਗਟ ਸਿੰਘ 
  'ਕੈਪਟਨ ਨੇ ਉਸੀ ਪੁਲਿਸ ਅਫ਼ਸਰ ਨੂੰ ਵਿਜੀਲੈਂਸ DG ਲਗਾਇਆ'
'ਵਿਜੀਲੈਂਸ ਕੈਪਟਨ ਅਮਰਿੰਦਰ ਸਿੰਘ ਦਾ ਮਾਮਲਾ'  
ਪਰਗਟ ਸਿੰਘ ਨੇ ਕੈਪਟਨ 'ਤੇ  ਲਾਇਆ ਇਲਜ਼ਾਮ
'CM ਮੰਤਰੀਆਂ ਦੇ PA 'ਤੇ ਕੇਸ ਕਰ ਰਹੇ ਦਰਜ'
'ਕੈਪਟਨ ਅਮਰਿੰਦਰ ਸਿੰਘ ਦੇ PA ਮੈਰਿਜ ਪੈਲਿਸ ਬਣਾ ਰਹੇ'
'ਚਾਰ ਸਾਲ ਪਹਿਲਾਂ ਸਿੰਜਾਈ ਘੁਟਾਲਾ ਫੜਿਆ'
'ਸਾਨੂੰ ਸਾਰਿਆਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਦੀ ਲੋੜ'
'ਭ੍ਰਿਸ਼ਟ ਲੀਡਰਾਂ 'ਚ ਮੇਰਾ ਨਾਮ ਹੈ ਤਾਂ ਕੈਪਟਨ ਦੱਸਣ' 

JOIN US ON

Telegram
Sponsored Links by Taboola