'Best Of Mukdi Gal' | ਕਿਸਾਨ ਲੀਡਰਾਂ ਦਾ ਮੁਕਦੀ ਗੱਲ 'ਤੇ ਸਿਆਸੀ ਜਵਾਬ

'ਨਵੇਂ ਕਾਨੂੰਨ ਨਾਲ ਕਿਸਾਨ ਦੀ ਹਾਲਤ ਹੋਰ ਪਤਲੀ ਹੋਵੇਗੀ'
'ਸਰਕਾਰ ਕਿਸਾਨਾਂ ਨੂੰ ਸਰਕਾਰੀ ਖਰੀਦ ਦੀ ਗਾਰੰਟੀ ਦੇਵੇ'
'MSP ਨਾਲ ਸਵਾਮੀਨਾਥਨ ਰਿਪੋਰਟ ਵੀ ਲਾਗੂ ਕੀਤੀ ਜਾਵੇ'
'ਨਿੱਜੀ ਕੰਪਨੀਆਂ ਕਿਸਾਨ ਤੇ ਕਿਸਾਨੀ ਦੀ ਲੁੱਟ ਕਰਨਗੀਆਂ'
'ਪਾਕਿਸਤਾਨ ਦਾ ਨਾਮ ਲੈ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼'
'ਕੈਪਟਨ ਨੂੰ ਆਪਣੇ ਘਰ ਪਾਕਿਸਤਾਨ ਬੈਠਾ ਨਜ਼ਰ ਨਹੀਂ ਆਉਂਦਾ'
'ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ'
'ਅਸੀਂ ਸਿਰਫ਼ ਕਿਸਾਨ ਅਤੇ ਕਿਸਾਨੀ ਦੇ ਨਾਮ 'ਤੇ ਹੀ ਇਕੱਠੇ ਹਾਂ'
'ਸਿਆਸੀ ਪਾਰਟੀਆਂ ਕੋਲ ਸਿਰਫ਼ 'ਪਾੜੋ ਤੇ ਰਾਜ ਕਰੋ' ਦੀ ਨੀਤੀ'
'ਵੱਡਾ ਪੰਗਾ ਲੈਣ ਬਾਅਦ ਪੀਐੱਮ ਮੋਦੀ ਪਿੱਛੇ ਮੁੜਦੇ ਨਹੀਂ ਵਿਖ ਰਹੇ'
'ਅਸੀਂ ਸੰਘਰਸ਼ ਜਾਰੀ ਰੱਖਾਂਗੇ ਅਤੇ ਜਿੱਤ ਕੇ ਹੀ ਵਾਪਸ ਪਰਤਾਂਗੇ'
'ਖੇਤੀ ਕਾਨੂੰਨ ਖ਼ਿਲਾਫ਼ ਅਸੀਂ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਾਂਗੇ'
'ਕੋਰੋਨਾ ਬਾਅਦ ਸੋਸ਼ਲ ਮੀਡੀਆ ਰਾਹੀਂ ਜਵਾਨੀ ਸਾਡੇ ਨੇੜੇ ਆਈ'
'ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਦਾ ਸਮਰਥਨ ਲਈ ਧੰਨਵਾਦ'
'ਅਕਾਲੀ ਦਲ ਨੇ ਸਿਰਫ਼ ਆਪਣੀ ਸਾਖ ਬਚਾਉਣ ਲਈ ਕਦਮ ਚੁੱਕੇ'

JOIN US ON

Telegram
Sponsored Links by Taboola