Bhagwant Maan ਦਾ Sukhpal Khaira 'ਤੇ ਸ਼ਾਇਰੀ ਅਟੈਕ
ਆਮ ਆਦਮੀ ਪਾਰਟੀ ਨੇ ਘੇਰੀ ਪੰਜਾਬ ਸਰਕਾਰ
ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫਰੰਸ
'ਸਰਕਾਰ ਦਿੱਲੀ ਬੈਠੀ, ਅੱਜ ਕੈਪਟਨ ਵੀ ਦਿੱਲੀ ਗਏ'
'ਪੰਜਾਬ ਸਰਕਾਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਦਰਬਾਰ 'ਚ'
'2 ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਜਾ ਰਹੀ'
'ਪੰਜਾਬ ਦੇ ਨੌਜਵਾਨ ਨੌਕਰੀ ਲਈ ਪ੍ਰਦਰਸ਼ਨ ਕਰ ਰਹੇ'
ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਮਿਲ ਰਹੀ: ਭਗਵੰਤ ਮਾਨ
ਕੋਈ ਬੇਅਦਬੀ ਦਾ ਮਸਲਾ ਨਹੀਂ ਚੁੱਕ ਰਿਹਾ: ਭਗਵੰਤ ਮਾਨ
'ਸੁਖਪਾਲ ਖਹਿਰਾ ਆਪਣੀ ਗਰਦਨ ਹੇਠਾਂ ਕਰ ਖੜ੍ਹੇ ਸਨ'
'ਅੱਜ ਘਲੂਘਾਰੇ ਦੇ ਦਿਨ ਤਾਂ ਖਹਿਰਾ ਰੁਕ ਜਾਂਦੇ'
'ਜੁਆਇਨਿੰਗ ਦੀ ਲੌਕੇਸ਼ਨ ਤਾਂ ਦੋਖੇ ਹੈਲੀਪੈਡ'
'ਅਸੀਂ ਮੌਕਾਪ੍ਰਸਤ ਲੋਕਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ'
'ਕੈਪਟਨ ਅਮਰਿੰਦਰ ਸਿੰਘ ਕਾਂਗਰਸ ਲਈ ਮਸਲਾ ਬਣੇ'
'ਪ੍ਰਾਇਵੇਟ ਹਸਪਤਾਲ, ਪੰਜਾਬ ਸਰਕਾਰ ਆਪਸ 'ਚ ਮਿਲੇ ਹੋਏ'
'ਬਾਦਲਾਂ ਦੀ ਸਰਕਾਰ ਸਮੇਂ ਸੁਖਬੀਰ ਨੇ ਬੇਅਦਬੀ ਦੇ ਮੁੱਦੇ 'ਤੇ ਕੁਝ ਨਹੀਂ ਕੀਤਾ'