ਕਾਂਗਰਸ ਕੈਪਟਨ ਤੇ 40 ਚੋਰਾਂ ਦੀ ਪ੍ਰਾਈਵੇਟ ਕੰਪਨੀ - ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕੈਪਟਨ ‘ਤੇ ਚੁੱਕੇ ਸਵਾਲ
‘ਸਰਕਾਰ ਕੈਪਟਨ ਤੇ 40 ਚੋਰਾਂ ਦੀ ਪ੍ਰਾਈਵੇਟ ਕੰਪਨੀ ਬਣ ਗਈ’
ਸਰਕਾਰ ਪੰਜਾਬੀਆਂ ਦੀਆਂ ਜਾਨਾਂ ‘ਤੇ ਖੇਡਣ ਲੱਗੀ-ਸੁਖਬੀਰ ਬਾਦਲ
ਕੋਰੋਨਾ ਨਾਲ ਨਜਿੱਠਣ ‘ਚ ਸਰਕਾਰ ਫੇਲ੍ਹ ਹੋ ਗਈ-ਸੁਖਬੀਰ ਬਾਦਲ
ਸਰਕਾਰ ਪੈਸਾ ਬਣਾਉਣ ਲੱਗੀ ਹੋਈ ਹੈ-ਸੁਖਬੀਰ ਬਾਦਲ
ਵੈਕਸੀਨ ਹੈ ਪਰ ਪੰਜਾਬ ਸਰਕਾਰ ਲੁੱਟਣ ‘ਤੇ ਲੱਗੀ-ਸੁਖਬੀਰ ਬਾਦਲ
‘ਸਰਕਾਰ ਦੇ ਮੰਤਰੀਆਂ ਨਾਲ ਪ੍ਰਾਈਵੇਟ ਹਸਪਤਾਲਾਂ ਦਾ ਸੌਦਾ ਹੋਇਆ’
ਪ੍ਰਾਈਵੇਟ ਹਸਪਤਾਲਾਂ ਜ਼ਰੀਏ ਲੋਕਾਂ ਦੀ ਲੁੱਟ ਹੋ ਰਹੀ-ਸੁਖਬੀਰ ਬਾਦਲ
ਜੇ ਵੈਕਸੀਨ ਦੇ ਰੇਟ ਸਹੀ ਨਾ ਹੋਏ ਤਾਂ ਹਾਈਕੋਰਟ ਜਾਵਾਂਗੇ-ਬਾਦਲ
‘400 ਦੀ ਵੈਕਸੀਨ ਖਰੀਦ ਹਸਪਤਾਲਾਂ ਨੂੰ 1000 ਤੋਂ ਮਹਿੰਗੀ ਦੇ ਰਹੇ’
ਪ੍ਰਾਈਵੇਟ ਹਸਪਤਾਲ ਵੀ ਮਹਿੰਗੇ ਰੇਟ ‘ਤੇ ਕੋਰੋਨਾ ਦਾ ਟੀਕਾ ਦੇ ਰਹੇ
ਪੰਜਾਬ ‘ਚ ਸਿਹਤ ਸਹੂਲਤਾਂ ਬਾਬਤ ਚੁੱਕੇ ਜਾ ਰਹੇ ਸਵਾਲ
ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਘੇਰਿਆ
ਘਰ-ਘਰ ਨੌਕਰੀ ਦਾ ਵਾਅਦਾ ਨਹੀਂ ਕੀਤਾ ਵਫਾ-ਸੁਖਬੀਰ ਬਾਦਲ
ਰਾਹੁਲ ਗਾਂਧੀ ਕੈਪਟਨ ਤੋਂ ਜਵਾਬ ਮੰਗੇ-ਸੁਖਬੀਰ ਬਾਦਲ

Tags :
Sukhbir Badal