'Modi ਸਰਕਾਰ ਦੀ ਧੱਕੇਸ਼ਾਹੀ ਕਾਰਨ Bharat Bandh ,ਚੰਡੀਗੜ੍ਹ-ਦਿੱਲੀ Road ਜਾਮ

Continues below advertisement
ਚੰਡੀਗੜ੍ਹ 'ਚ ਕਾਂਗਰਸੀ ਵਰਕਰਾਂ ਨੇ ਲਾਇਆ ਧਰਨਾ
ਚੰਡੀਗੜ੍ਹ-ਦਿੱਲੀ ਮੁੱਖ ਮਾਰਗ ਕੀਤਾ ਜਾਮ
ਖੇਤੀ ਕਾਨੂੰਨ ਦੇ ਵਿਰੋਧ 'ਚ ਕਾਂਗਰਸ ਦੀ ਕਿਸਾਨਾਂ ਨੂੰ ਹਮਾਇਤ
'ਮੋਦੀ ਸਰਕਾਰ ਦੀ ਧੱਕੇਸ਼ਾਹੀ ਕਾਰਨ ਭਾਰਤ ਬੰਦ'
'ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ'
Continues below advertisement

JOIN US ON

Telegram