Breaking : ਕਿਸਾਨਾਂ ਦੇ ਭਾਰਤ ਬੰਦ ਦਾ ਅੱਜ ਪੰਜਾਬ 'ਚ ਕਿੰਨਾ ਅਸਰ ?

Continues below advertisement

ਕਿਸਾਨਾਂ ਦਾ ਭਾਰਤ ਬੰਦ ਅੱਜ.ਅੰਮ੍ਰਿਤਸਰ 'ਚ ਹਾਲ ਗੇਟ 'ਤੇ ਕਿਸਾਨਾਂ ਨੇ ਕੀਤੀ ਨਾਅਰੇਬਾਜੀ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੰਦ ਦੀ ਕੀਤੀ ਅਪੀਲ.ਸ਼ਾਂਤਮਈ ਢੰਗ ਨਾਲ ਹੋ ਰਿਹਾ ਪ੍ਰਦਰਸ਼ਨ.ਸਿਰਫ ਐਮਰਜੈਂਸੀ ਸੇਵਾਵਾਂ ਨੂੰ ਮਨਜ਼ੂਰੀ.ਅੰਮ੍ਰਿਤਸਰ 'ਚ ਬੰਦ ਨੂੰ ਮਿਲ ਰਿਹਾ ਪੂਰਨ ਸਮਰਥਨ    

 
Continues below advertisement

JOIN US ON

Telegram