ਲੰਡੀਆਂ ਜੀਪਾਂ ਤੇ ਕਾਰਾਂ 'ਤੇ ਚੜ੍ਹ ਨੌਜਵਾਨਾਂ ਵੱਲੋਂ Bharat Bandh ਦਾ ਸਮਰਥਨ

Continues below advertisement
ਮਾਰਚ 'ਚ ਔਰਤਾਂ ਅਤੇ ਨੌਜਵਾਨ ਸ਼ਾਮਲ 
ਪੰਜਾਬ 'ਚ ਦਿਖਿਆ ਭਾਰਤ ਬੰਦ ਦਾ ਅਸਰ
ਬੰਦ ਨੂੰ ਸਿਆਸੀ ਲੋਕਾਂ ਦਾ ਮਿਲ ਰਿਹਾ ਸਮਰਥਨ
ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੀ ਸੱਦਾ
ਦਿੱਲੀ ਦੇ ਬੌਰਡਰ ਹਜ਼ਾਰਾਂ ਦੀ ਗਿਣਤੀ 'ਚ ਡਟੇ
'ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ'
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ
'ਕੇਂਦਰ ਨੂੰ ਤੁਰੰਤ ਲੈਣੇ ਚਾਹੀਦੇ ਕਾਲੇ ਕਾਨੂੰਨ ਵਾਪਸ' 
'ਕਿਸਾਨ ਮਾਰਚ 'ਚ ਸ਼ਾਮਲ ਹੋਏ ਅਕਾਲੀ ਵਿਧਾਇਕ' 
Continues below advertisement

JOIN US ON

Telegram