ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤੱਤੀ ਹੋਈ ਬੀਬੀ ਜਗੀਰ ਕੌਰ
ਉਹਨੂੰ ਨਾ ਪਾਰਟੀ ਦੀ ਪਈ ਹੈ ਵਰਕਰਾਂ ਦੀ ਪਈ ਨਾ ਆਪਣੇ ਦਸਤਕਾਂ ਦੀ ਪਈ ਬਸ ਜਿਹੜਾ ਚੁਗਲੀ ਕਰ ਦਿੰਦਾ ਉਹਦੇ ਪਿੱਛੇ ਲੱਗ ਜਾਂਦਾ
ਅਸੀਂ ਜਾ ਕੇ ਪੂਰੀ ਰੀਤੀ ਰਿਵਾਜਾਂ ਨਾਲ ਮੰਗਾਂਗੇ ਮਾਫੀ ਅਤੇ ਉਸਨੂੰ ਜਨਤਕ ਵੀ ਕਰਾਂਗੇ।
ਅਸੀਂ ਨਾ ਬੀਜੇਪੀ ਨਾਲ ਹਾਂ ਨਾ ਕਿਸੇ ਹੋਰ ਨਾਲ ਅਸੀਂ ਅਕਾਲੀ ਦਲ ਦੇ ਸਿਪਾਹੀ ਆਂ ਤੇ ਆਖਰੀ ਦਮ ਤੱਕ ਲੜਾਂਗੇ
ਓਹਨੂੰ ਆਪਣੀ ਕੁਰਸੀ ਦੀ ਪਈ ਨਾ ਉਹ ਸੋਚਦਾ ਨਾ ਓਹਨੂੰ ਕਦਰ ਆ ਕਿਸੇ ਦੀ ਨਾ ਓਹਨੂੰ ਕੋਈ ਇਜ਼ਤ ਦਾ
ਬਸ ਜੋ ਚੁਗਲੀ ਕਰਦੇ ਓਹਦੇ ਪਿੱਛੇ ਲੱਗ ਜਾਂਦਾ
shiromani akali dal,akali dal,shromani akali dal,shiromani akali dal news,shiromani akali dal amritsar,akali dal news,sukhbir singh badal akali dal,punjab: shiromani akali dal,sukhbir badal to remain akali dal president,shiromani akali dal split,shiromani akali dal party,shiromani akali dal (sad),shiromani akali dal patron,shiromani akali dal protest,akali dal revolt,shiromani akali dal rebellion,akali dal crisis,sukhbir badal,akali dal latest news