ਬੀਬੀ ਸੁਰਜੀਤ ਕੌਰ ਤੋਂ ਅਕਾਲੀ ਦਲ ਨੇ ਕਿਉਂ ਕੀਤਾ ਕਿਨਾਰਾ ਡਾ.ਸੁੱਖੀ ਨੇ ਕੀਤੇ ਖ਼ੁਲਾਸੇ !
ABP Sanjha
Updated at:
28 Jun 2024 05:45 PM (IST)
Download ABP Live App and Watch All Latest Videos
View In Appਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਜੇਕਰ ਅਸੀਂ ਬਸਪਾ ਨੂੰ ਸਮਰਥਨ ਕਰਾਂਗੇ ਤਾਂ ਉਮੀਦਵਾਰ ਆਪਣੇ ਕਾਗਜ ਵਾਪਸ ਲਵੇਗਾ
ਬੀਬੀ ਜਗੀਰ ਕੌਰ ਹੁਣ ਬਿਨਾਂ ਗੱਲ ਤੋਂ ਖਿਲਾਰਾ ਪਾ ਰਹੀ ਹੈ ਜਦੋਂ ਕਿ ਉਹਨਾਂ ਦੇ ਵੱਲੋਂ ਉਮੀਦਵਾਰ ਐਲਾਨ ਜਾਣ ਤੋਂ ਬਾਅਦ ਇੱਕ ਵੀ ਮੀਟਿੰਗ ਬੀਬੀ ਸੁਰਜੀਤ ਕੌਰ ਦੇ ਪੱਖ ਵਿੱਚ ਨਹੀਂ ਕੀਤੀ ਗਈ
ਜੇਕਰ ਉਹਨਾਂ ਨੇ ਬੀਬੀ ਸੁਰਜੀਤ ਕੌਰ ਨੂੰ ਸਮਰਥਨ ਹੀ ਦੇਣਾ ਸੀ ਤਾਂ ਆਪਣੇ ਸਵਾਲ ਆਪਣਾ ਇਹ ਵਿਰੋਧ 15 ਦਿਨ ਬਾਅਦ ਵੀ ਰੱਖ ਸਕਦੇ ਸੀ
ਬੀਬੀ ਜਗੀਰ ਕੌਰ ਨੂੰ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਪਰ ਉਹਨਾਂ ਨੇ ਆਪਣੀ ਜਿੰਮੇਵਾਰੀ ਨਹੀਂ ਸਮਝੀ ਅਤੇ ਨਾ ਹੀ ਬੀਬੀ ਸੁਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਦਿੱਤੇ