ਕੈਥਲ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਕਾਰ 7 ਦੀ ਮੌਤ

Continues below advertisement

ਕੈਥਲ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਕਾਰ 7 ਦੀ ਮੌਤ

ਹਰਿਆਣਾ ਦੇ ਕੈਥਲ ਵਿਚ ਵੱਡਾ ਹਾਦਸਾ ਵਾਪਰਿਆ ਐ .. ਕਾਰ ਨਹਿਰ ਚ ਡਿਗਣ ਕਾਰਨ ਇਕੋ ਪਰਿਵਾਰ ਦੇ 7 ਲੋਕਾ ਦੀ ਮੌਤ ਹੋ ਗਈ ਹੈ । ਨਹਿਰ ਵਿਚ ਕਾਰ ਡਿਗਣ ਕਾਰਨ ਪਰਿਵਾਰ ਦੀਆਂ 4 ਲੜਕੀਆਂ ,  ਅਤੇ 3 ਔਰਤਾਂ ਦੀ ਮੌਤ ਹੋ ਗਈ ਐ .. ਇਕ ਬਚੀ ਅਜੇ ਨਹਿਰ ਵਿਚ ਲਾਪਤਾ ਹੈ । ਕੈਥਲ ਵਿਚ ਹੋਏ ਇਸ ਹਾਦਸੇ ਤੇ ਪੀਐਮ ਨਰੇੰਰਦਰ ਮੋਦੀ ਨੇ ਵੀ x ਤੇ ਪੋਸਟ ਕਰ ਦੁਖ ਜਤਾਇਆ ਐ .. ਹਰਿਆਣਾ ਦੇ ਕੈਥਲ ਵਿਚ ਵੱਡਾ ਹਾਦਸਾ ਵਾਪਰਿਆ ਐ .. ਕਾਰ ਨਹਿਰ ਚ ਡਿਗਣ ਕਾਰਨ ਇਕੋ ਪਰਿਵਾਰ ਦੇ 7 ਲੋਕਾ ਦੀ ਮੌਤ ਹੋ ਗਈ ਹੈ । ਨਹਿਰ ਵਿਚ ਕਾਰ ਡਿਗਣ ਕਾਰਨ ਪਰਿਵਾਰ ਦੀਆਂ 4 ਲੜਕੀਆਂ ,  ਅਤੇ 3 ਔਰਤਾਂ ਦੀ ਮੌਤ ਹੋ ਗਈ ਐ .. 

Continues below advertisement

JOIN US ON

Telegram