Haryana Election | Asaduddin Owaisi ਨੇ Haryana 'ਚ BJP ਦੀ ਜਿੱਤ 'ਤੇ ਕੀ ਕਿਹਾ?

Continues below advertisement

Haryana Election | Asaduddin Owaisi ਨੇ Haryana 'ਚ BJP ਦੀ ਜਿੱਤ 'ਤੇ ਕੀ ਕਿਹਾ? | abp sanjha|

#haryanaelection2024 #asaduddinowaisi #haryana #narendermodi #congress

AIMIM ਦੇ ਮੁਖੀ ਅਸਦੁਦੀਨ ਓਵੇਸੀ ਹਰਿਆਣਾ ਚੋਣਾ ਚ ਬੀਜੇਪੀ ਦੀ ਜਿਤ ਤੋ ਬਾਅਦ ਵਡਾ ਬਿਆਨ ਦਿਤਾ ਹੈ .. ਓਵੇਸੀ ਨੇ ਕਾਂਗਰਸ ਨੂੰ ਸਲਾਹ ਦਿਤੀ ਹੈ ਕਿ ਜੇਕਰ ਮੋਦੀ ਨੂੰ ਹਰਾਉਣਾ ਹੈ ਤਾ ਸਾਰੀਆ ਪਾਰਟੀ ਨੂੰ ਨਾਲ ਲੈ ਕੇ ਚਲਣਾ ਹੋਵੇਗਾ । ਤੁਸੀ ਇਕਲੇ ਕੁਝ ਨਹੀ ਕਰ ਪਾਉਂਗੇ । ਹਰਿਆਣਾ ਦਾ ਇਲੈਕਸ਼ਨ ਗਲਤੀ ਨਾਲ ਜਿਤ ਗਏ ਮੋਦੀ ਜੀ . ਗਲਤੀ ਨਾਲ ਹੁਣ ਕਿਵੇ ਜਿਤੇ ... ਮੈ ਤਾਂ ਨਹੀ ਸੀ ਉਥੇ ਵਰਨਾ ਕਹਿੰਦੇ ਕਿ ਬੀ ਟੀਮ ... ਹੁਣ ਤੁਸੀ ਮੈਨੂੰ ਦਸੋ ਕਿ ਕਿਸਦੀ ਵਜਹ ਨਾਲ ਹਾਰੇ...

 

Continues below advertisement

JOIN US ON

Telegram