
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!
ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੁਕਸਰ ਜਿਲ੍ਹੇ ਦੇ ਡੀਸੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਸਮੇਤ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੁਣ ਪੂਰਨ ਤੌਰ ਦੇ ਉੱਤੇ ਫੀਡਬੈਕ ਲਿਆ ਜਾਵੇਗਾ ਕਿ ਕਿਸ ਤਰਹਾਂ ਜਿਲ੍ਹੇ ਦੇ ਉੱਚ ਅਧਿਕਾਰੀ ਕੰਮ ਕਰ ਰਹੇ ਨੇ ਉਸਦਾ ਫੀਡਬੈਕ ਵਿਧਾਇਕ ਸਮੇਤ ਪਬਲਿਕ ਤੋਂ ਜਿਹੜਾ ਉਹ ਲੈਣਾ ਸੀ ਪਰ ਉਸਦੇ ਚਲਦੇ ਹੁਣ ਇੱਕ ਵੱਡਾ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੁਕਸਰ ਜਿਲ੍ਹੇ ਦੇ ਡੀਸੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਸਮੇਤ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੁਣ ਪੂਰਨ ਤੌਰ ਦੇ ਉੱਤੇ ਫੀਡਬੈਕ ਲਿਆ ਜਾਵੇਗਾ ਕਿ ਕਿਸ ਤਰਹਾਂ ਜਿਲ੍ਹੇ ਦੇ ਉੱਚ ਅਧਿਕਾਰੀ ਕੰਮ ਕਰ ਰਹੇ ਨੇ ਉਸਦਾ ਫੀਡਬੈਕ ਵਿਧਾਇਕ ਸਮੇਤ ਪਬਲਿਕ ਤੋਂ ਜਿਹੜਾ ਉਹ ਲੈਣਾ ਸੀ ਪਰ ਉਸਦੇ ਚਲਦੇ ਹੁਣ ਇੱਕ ਵੱਡਾ