ਬਿਕਰਮ ਮਜੀਠੀਆ ਖੁੱਦ ਕਾਰ ਚਲਾ ਪਹੁੰਚੇ ਬਾਈਕ ਰੈਲੀ 'ਚ, ਨਾਲ ਸੁਖਬੀਰ ਬਾਦਲ ਵੀ ਮੌਜੂਦ

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦਾ ਹੋਇਆ ਆਗਾਜ਼

ਕੇਂਦਰ ਸਰਕਾਰ ਦੇ ਖ਼ਿਲਾਫ ਅਕਾਲੀ ਦਲ ਦਾ ਮਾਰਚ 

 ਸਰਹੱਦੀ ਇਲਾਕੇ ‘ਚ ਅਕਾਲੀ ਦਲ ਵੱਲੋਂ ਮੋਟਰ ਸਾਈਕਲ ਰੈਲੀ

BSF ਨੂੰ ਦਿੱਤੇ ਵੱਧ ਅਧਿਕਾਰਾਂ ‘ਤੇ ਅਕਾਲੀ ਦਲ ਨੇ ਚੁੱਕੇ ਸਵਾਲ 

ਕੇਂਦਰ ਸਰਕਾਰ ‘ਤੇ ਫੈਡਰਲ ਢਾਂਚੇ ‘ਤੇ ਹਮਲਾ ਕਰਨ ਦੇ ਲਾਏ ਇਲਜ਼ਾਮ

ਅਟਾਰੀ ਸਰਹੱਦ ਤੋਂ  ਗੋਲਡਨ  ਗੇਟ  ਤੱਕ ਰੋਸ ਮਾਰਚ  

JOIN US ON

Telegram
Sponsored Links by Taboola