ਬਿਕਰਮ ਮਜੀਠੀਆ ਦਾ ਕਾਂਗਰਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ, ਕਾਂਗਰਸੀ ਲੀਡਰਾਂ ਦੇ ਕੇਸਾਂ ਦਾ ਜ਼ਿਕਰ ਕਰ ਘੇਰੀ ਕਾਂਗਰਸ

ਕਾਂਗਰਸੀ ਲੀਡਰਾਂ ਦੇ ਕੇਸਾਂ ਦਾ ਜ਼ਿਕਰ ਕਰ ਘੇਰੀ ਕਾਂਗਰਸ

‘ਕਾਂਗਰਸੀਆਂ ਲਈ ਵੱਖ ਤੇ ਮਜੀਠੀਆ ਲਈ ਵੱਖਰੇ ਨੇਮ ਕਿਉਂ?’

ਪੰਜਾਬ ਪੁਲਿਸ ‘ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ 

ਚੋਣ ਲੜਣ ਤੋਂ ਰੋਕਣ ਦੀ ਸਾਜਿਸ਼ ਦੇ ਲਾਏ ਇਲਜ਼ਾਮ

ਮਜੀਠੀਆ ਦੀ 24 ਜਨਵਰੀ ਨੂੰ ਜ਼ਮਾਨਤ ਅਰਜ਼ੀ ਖ਼ਾਰਜ ਹੋਈ ਸੀ

ਹਾਈਕੋਰਟ ਨੇ SC ਦਾ ਰੁਖ ਕਰਨ ਲਈ 3 ਦਿਨ ਦੀ ਦਿੱਤੀ ਸੀ ਰਾਹਤ 

 

JOIN US ON

Telegram
Sponsored Links by Taboola