ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲੇ ਬਿਕਰਮ ਮਜੀਠੀਆ
ABP Sanjha
Updated at:
18 Jul 2024 04:49 PM (IST)
Download ABP Live App and Watch All Latest Videos
View In Appਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲੇ ਬਿਕਰਮ ਮਜੀਠੀਆ
Amritsar
ਪੁਲਿਸ ਅਧਿਕਾਰੀਆਂ ਦੇ ਤਬਾਦਲੇ ਗ੍ਰਹਿ ਮੰਤਰੀ ਕਰਦਾ
ਪੰਜਾਬ ਪੁਲਿਸ ਹਜੇ ਤੱਕ ਚਲਾਨ ਪੇਸ਼ ਨਹੀਂ ਕਰ ਸਕੀ-ਮਜੀਠੀਆ
ਪੰਜਾਬ ਸਰਕਾਰ ਨੇ 6 SIT ਬਦਲ ਦਿੱਤੀਆ- ਮਜੀਠੀਆ
ਮੈਨੂੰ CM ਤੋਂ ਚਰਿੱਤਰ ਸਰਟੀਫਿਕੇਟ ਦੀ ਲੋੜ ਨਹੀਂ-ਮਜੀਠੀਆ
ਮੁੱਖ ਮੰਤਰੀ ਆਪ SIT ਦਾ Head ਲੱਗ ਜਾਵੇ-ਮਜੀਠੀਆ
ਜਲੰਧਰ ਜਿਮਨੀ ਚੌਣ 'ਚ ਸਰਕਾਰ ਨੇ ਧੱਕੇਸ਼ਾਹੀ ਕੀਤੀ-ਮਜੀਠੀਆ
ਵਿਰੋਧੀ ਤਾਂ ਆਪ ਵੀ ਨਾਲ ਹੀ ਰਹੇ ਹਨ-ਮਜੀਠੀਆ
ਵਿਰੋਧੀ ਧੜਾ ਵੀ ਆ ਜਾਏ ਨਾਲ, ਵਜਾਰਤਾਂ ਵਿਰੋਧੀਆਂ ਨੇ ਵੀ ਹੰਡਾਈਆਂ ਹਨ-ਮਜੀਠੀਆ
ਅਕਾਲੀ ਦਲ ਵਿਰੋਧੀ ਧੜੇ ਬਾਰੇ ਬਿਕਰਮ ਮਜੀਠੀਆ ਨੇ ਕਹੀ ਵੱਡੀ ਗੱਲ
ਮੇਰੇ ਫੋਨ ਟੈਪ ਕੀਤੇ ਜਾਂਦੇ ਹਨ - ਬਿਕਰਮ ਮਜੀਠੀਆ
ਅੰਮ੍ਰਿਤਸਰ ਵਿੱਚ ਅੱਜ ਅਦਾਲਤ ਵਿੱਚ ਪੇਸ਼ ਹੋਏ