ਕੋਰੋਨਾ ਸੰਕਟ ਦੌਰਾਨ ਪੰਜਾਬ 'ਚ ਹੁਣ Bird Flu ਦੀ ਐਂਟਰੀ, ਇਸ Poultary Farm ਚੋਂ ਮਿਲੇ Positive Sample
Continues below advertisement
ਲ਼ਧਿਆਣਾ ਦੇ ਇੱਕ ਪੋਲਟਰੀ ਫਾਰਮ ‘ਚੋਂ ਮਿਲੇ ਬਰਡ ਫਲੂ ਦੇ ਕੇਸ
ਕਿਲ੍ਹਾ ਰਾਏਪੁਰ ਦੇ ਸੂਬਾ ਸਿੰਘ ਪੋਲਟਰੀ ਫਾਰਮ ਦਾ ਮਾਮਲਾ
ਭੋਪਾਲ ਤੋਂ ਭੇਜੀ ਗਈ ਰਿਪੋਰਟ ‘ਚ ਫਲੂ ਦੀ ਪੁਸ਼ਟੀ
ਪੋਲਟਰੀ ਫਾਰਮ ਦਾ 1 ਕਿਮੀ ਦਾ ਇਲਾਕਾ ਇੰਫੈਕਟਿਡ ਜ਼ੋਨ
10 ਕਿਮੀ ਦਾ ਇਲਾਕਾ ਸਰਵੀਲੈਂਸ ਜ਼ੋਨ ਐਲਾਨਿਆ
ਮਾਮਲਿਆਂ ਦੀ ਜਾਂਚ ਲਈ ਟੀਮ ਦਾ ਕੀਤਾ ਗਠਨ
ਬਰਡ ਫਲੂ ਨੂੰ Avian Influenza ਵੀ ਕਹਿੰਦੇ
ਇਹ ਫਲੂ ਇੱਕ ਪੰਛੀ ਤੋਂ ਦੂਜੇ ਪੰਛੀਆਂ ਤੋਂ ਦੂਜੇ ‘ਚ ਫੈਲਦਾ
ਬਰਡ ਫਲੂ ਦਾ ਸਭ ਤੋਂ ਖ਼ਤਰਨਾਕ ਸਟ੍ਰੇਨ H5N1 ਹੁੰਦਾ
H5N1 ਵਾਇਰਸ ਦੇ ਇਨਸਾਨਾਂ ‘ਚ ਫੈਲਣੇ ਦੀ ਦਰ ਬਹੁਤ ਘੱਟ
ਇਨਸਾਨਾਂ ‘ਚ ਫਲੂ ਦਾ ਪਹਿਲਾ ਮਾਮਲਾ 1997 ‘ਚ ਹੌਂਗਕੌਂਗ ‘ਚ ਆਇਆ
Continues below advertisement