ਖੇਤੀ ਕਾਨੂੰਨ ਦਾ ਵਿਰੋਧ ਕਰਣ ਵਾਲਿਆਂ ਤੋਂ BJP ਲੀਡਰ ਨੂੰ ਇਤਰਾਜ਼

ਖੇਤੀ ਕਾਨੂੰਨ ਦੀ ਖ਼ਿਲਾਫਤ ਕਰਨ ਵਾਲੀਆਂ ਸੂਬਾ ਸਰਕਾਰਾਂ ‘ਤੇ ਚੁੱਘ ਨੇ ਚੁੱਕੇ ਸਵਾਲ ਤੇ ਕਿਹਾ ‘ਵਿਧਾਨ ਸਭਾ ‘ਚ ਮਤਾ ਲਿਆਉਣ ਦੀਆਂ ਗੱਲਾਂ ਕਰਨਾ ਗੈਰ-ਕਾਨੂੰਨੀ .ਤਰੁਣ ਚੁੱਘ ਨੇ ਖੇਤੀ ਕਾਨੂੰਨ ਨੂੰ ਕਿਸਾਨਾਂ ਲਈ ਦੱਸਿਆ ਲਾਹੇ ਦਾ ਸੌਦਾ ਤੇ ਵਿਰੋਧ ਕਰਨ ਵਾਲੀਆਂ ਸੂਬਾ ਸਰਕਾਰਾਂ ਨੂੰ ਚੁੱਘ ਨੇ ਘੇਰਿਆ .ਬੀਜੇਪੀ ਲੀਡਰ ਲਗਾਤਾਰ ਕਰ ਰਹੇ ਨੇ ਖੇਤੀ ਕਾਨੂੰਨ ਦੀ ਹਿਮਾਇਤ 

 

JOIN US ON

Telegram
Sponsored Links by Taboola