
ਕੇਂਦਰ ਦਾ ਸੱਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਨਾਮਨਜ਼ੂਰ
Continues below advertisement
ਕੇਂਦਰ ਦਾ ਸੱਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਨਾਮਨਜ਼ੂਰ.ਕਿਸਾਨਾਂ ਨੂੰ 14 ਅਕਤੂਬਰ ਸਵੇਰੇ 11.30 ਵਜੇ ਮੁਲਾਕਾਤ ਦੇ ਲਈ ਬੁਲਾਇਆ.ਕਿਸਾਨ ਜਥੇਬੰਦੀਆਂ ਕੇਂਦਰ ਦਾ ਇੱਕ ਸੱਦਾ ਠੁਕਰਾ ਚੁੱਕੀਆਂ ਨੇ .ਖੇਤੀਬਾੜੀ ਮੰਤਰਾਲੇ ਦੇ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਪੱਤਰ .ਬਾਕੀ ਜਥੇਬੰਦੀਆਂ ਸੱਦੇ ਬਾਬਤ ਚਰਚਾ ਤੋਂ ਬਾਅਦ ਫੈਸਲਾ ਲੈਣਗੀਆਂ
Continues below advertisement