ਭਾਰਤ ‘ਚ ਕੋਰੋਨਾ ਕੇਸਾਂ ਦਾ ਅੰਕੜਾ 71 ਲੱਖ ਤੋਂ ਪਾਰ

Continues below advertisement

ਭਾਰਤ ‘ਚ ਕੋਰੋਨਾ ਕੇਸਾਂ ਦਾ ਅੰਕੜਾ 71 ਲੱਖ ਤੋਂ ਹੋਇਆ ਪਾਰ.24 ਘੰਟਿਆਂ ‘ਚ ਆਏ 66,732 ਨਵੇਂ ਕੇਸ , ਕੁੱਲ 71,20,539
.816 ਲੋਕਾਂ ਨੇ 24 ਘੰਟਿਆਂ ‘ਚ ਗਵਾਈ ਜਾਨ, ਕੁੱਲ ਮੌਤਾਂ 1,09,150.8,61,853 ਐਕਟਿਵ ਕੇਸ, 61,49,536 ਹੋਏ ਸਿਹਤਯਾਬ 

Continues below advertisement

JOIN US ON

Telegram