BJP ਦਾ ਜ਼ੋਰਦਾਰ ਪ੍ਰਦਰਸ਼ਨ, ਕਿਹਾ- ਪੰਜਾਬ BJP ਦੇ ਹਾਲਾਤਾਂ ਲਈ CM ਤੇ DGP ਜ਼ਿੰਮੇਵਾਰ

ਰਾਜਪੁਰਾ 'ਚ ਹੋਇਆ ਸੀ BJP ਲੀਡਰ ਦਾ ਵਿਰੋਧ
ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ BJP ਲੀਡਰ ਨੇ ਦਿੱਤਾ ਧਰਨਾ
ਮੁੱਖ ਮੰਤਰੀ ਨੇ ਬੀਜੇਪੀ ਲੀਡਰਾਂ ਨਾਲ ਕੀਤੀ ਮੀਟਿੰਗ 
'ਪੰਜਾਬ 'ਚ ਗੁੰਡਿਆਂ ਵੱਲੋਂ ਫੈਲਾਈ ਜਾ ਰਹੀ ਅਰਾਜਕਤਾ'
BJP ਵੱਲੋਂ  ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ
'ਪੌਲੀਟੀਕਲ ਪਾਰਟੀ ਨੂੰ ਆਪਣੇ ਪ੍ਰੌਗਰਾਮ ਕਰਨ ਦਾ ਹੱਕ'
'ਪੰਜਾਬ ਦੇ ਅਜਿਹੇ ਮਾਹੌਲ ਲਈ CM ਤੇ DGP ਜ਼ਿੰਮੇਵਾਰ'

ਪੰਜਾਬ ਦੀ ਲੌਅ ਐਂਡ ਔਰਡਰ ਦੀ ਸਥਿਤੀ 'ਤੇ ਚੁੱਕੇ ਸਵਾਲ 

ਕਿਸਾਨ ਲਗਾਤਾਰ ਪੰਜਾਬ 'ਚ BJP ਦਾ ਕਰ ਰਹੇ ਵਿਰੋਧ
'ਬੀਜੇਪੀ ਕਿਸਾਨਾਂ ਦੀ ਹਿਮਾਇਤੀ 11 ਵਾਰ ਹੋਈ ਗੱਲਬਾਤ'

JOIN US ON

Telegram
Sponsored Links by Taboola