PM ਮੋਦੀ ਦੇ ਨਾਂਅ ਖੂਨ ਵਾਲੀ ਚਿੱਠੀ !
ਪੀਐਮ ਮੋਦੀ ਦੇ ਨਾਂਅ ਖੂਨ ਵਾਲੀ ਚਿੱਠੀ, ਕਿਸਾਨਾਂ ਦੇ ਵਿਰੋਧ ਦਾ ਇੱਕ ਹੋਰ ਰੰਗ, ਪ੍ਰਧਾਨ ਮੰਤਰੀ ਨੂੰ ਲਿਖੀਆਂ ਖੂਨ ਨਾਲ ਚਿੱਠੀਆਂ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ, ਸਿੰਘੂ ਬੌਰਡਰ 'ਤੇ ਲਾਇਆ ਖੂਨ ਦਾਨ ਕੈਂਪ, ਇੱਕ ਦਿਨ 'ਚ 150 ਯੂਨਿਟ ਖੂਨ ਕੀਤਾ ਦਾਨ
Tags :
Blood Letter Kissan Dharna Farmer Dharna Khetibarhi Ordinence Bill MP Gurjit Aujla Punjab Farmer Protest PM Modi Farmer Protest