ਕੇਂਦਰ ਵੱਲੋਂ ਮੀਟਿੰਗ ਦੇ ਸੱਦੇ 'ਤੇ 23 ਦਸਬੰਰ ਨੂੰ ਫੈਸਲਾ ਦੇਣਗੇ ਕਿਸਾਨ

Continues below advertisement
ਖੇਤੀ ਕਾਨੂੰਨ ਮੁੱਦੇ 'ਤੇ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਮ ਇੱਕ ਚਿੱਠੀ ਭੇਜੀ ਸੀ।. ਜਿਸ 'ਤੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਸਾਫ਼ ਕਰ ਦਿੱਤਾ ਕਿ ਉਹਨਾਂ ਨੂੰ ਕੇਂਦਰ ਦੀ ਇਹ ਚਿੱਠੀ ਸਵਿਕਾਰ ਨਹੀਂ ਹੈ।
Continues below advertisement

JOIN US ON

Telegram