ਡਾਕਟਰ ਬਣੀ Body Builder ! ਕਿਸ ਨਜ਼ਰ ਨਾਲ ਦੇਖਦੇ ਕੁੜੀਆਂ ਨੂੰ ਲੋਕ !
Continues below advertisement
ਡਾਕਟਰ ਬਣੀ Body Builder ! ਕਿਸ ਨਜ਼ਰ ਨਾਲ ਦੇਖਦੇ ਕੁੜੀਆਂ ਨੂੰ ਲੋਕ !
ਚੰਡੀਗੜ
ਡਾਕਟਰ ਮਨਦੀਪ ਕੌਰ ਨੇ ਡਾਕਟਰ ਹੁੰਦੇ ਹੋਏ ਬਾਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਅਤੇ ਅੱਜ ਨਾਮ ਬਣਾਇਆ ਹੈ । ਡਾਕਟਰੀ ਕਰਦੇ ਹੋਏ ਸਿਹਤ ਠੀਕ ਨਾ ਰਹਿਣ ਕਾਰਨ ਆਈ ਬਾਡੀ ਬਿਲਡਿੰਗ ਪ੍ਰੋਫੇਸ਼ਨ ਵਿੱਚ । ਡਾਕਟਰ ਮਨਦੀਪ ਨੇ ਦਸਿਆ ਕਿ ਬ੍ਰੇਕ ਅਪ ਨੇ ਮੇਰੀ ਜਿੰਦਗੀ ਨੂੰ ਬਦਲ ਦਿੱਤਾ । ਜਿਮ ਦੀ ਸ਼ੁਰੂਆਤ ਇਸ ਲਈ ਕੀਤੀ ਸੀ ਕਿ ਨੀਂਦ ਆਵੇ । ਪਰ ਹੋਲੀ ਹੋਲੀ ਸ਼ੋਂਕ ਪੈਦਾ ਹੋ ਗਿਆ । ਡਾਕਟਰ ਬਨਣਾ ਮੇਰਾ ਸੁਪਨਾ ਸੀ । ਪਰ ਜਿਮ ਜਾਣ ਬਾਰੇ ਕਦੇ ਵੀ ਸੋਚਿਆ ਨਹੀ ਸੀ । ਸੋਸ਼ਲ ਮੀਡੀਆ ਨੇ ਮੇਰੀ ਪਹਿਚਾਣ ਬਣਾਈ ।
Continues below advertisement
Tags :
Mandeep Kaur