ਲਾਲ ਕਿਲ੍ਹੇ ‘ਤੇ ਝੰਡਾ ਲਾਉਣ ਵਾਲੇ ਜੁਗਰਾਜ ਸਿੰਘ ਦੇ ਘਰਦਿਆਂ ਨੇ ਸੁਣੋ ਕੀ ਕਿਹਾ ?

Continues below advertisement

ਤਰਨ ਤਾਰਨ ਦਾ ਹੈ ਲਾਲ ਕਿਲ੍ਹੇ ‘ਤੇ ਝੰਡਾ ਲਾਉਣ ਵਾਲਾ ਜੁਗਰਾਜ ਸਿੰਘ

ਅੰਦੋਲਨ ‘ਚ ਕਿੰਨੇ ਦਿਨਾਂ ਤੋਂ ਲੋਕ ਰੁਲ ਰਹੇ -ਜੁਗਰਾਜ ਦਾ ਦਾਦਾ

ਖਾਲਿਸਤਾਨੀ ਝੰਡਾ ਨਹੀਂ ਧਾਰਮਿਕ ਨਿਸ਼ਾਨ ਹੈ-ਪ੍ਰੇਮ ਸਿੰਘ 

ਤਿਰੰਗੇ ਅੱਗੇ ਸਾਡਾ ਸਭ ਦਾ ਸਿਰ ਝੁਕਦਾ-ਪ੍ਰੇਮ ਸਿੰਘ 

‘ਪਰਿਵਾਰ ਦਾ ਖਾਲਿਸਤਾਨੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ’

ਵਾਂ ਤਾਰਾ ਸਿੰਘ ਪਿੰਡ ਦਾ ਰਹਿਣ ਵਾਲਾ ਜੁਗਰਾਜ ਸਿੰਘ 

ਜੁਗਰਾਜ ਸਿੰਘ ਨੇ ਲਾਲ ਕਿਲ੍ਹੇ ‘ਚ ਵੜ ਕੇਸਰੀ ਝੰਡਾ ਲਹਿਰਾਇਆ ਸੀ 

ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ਜੁਗਰਾਜ ਸਿੰਘ 

ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਜੁਗਰਾਜ ਸਿੰਘ 

‘ਜੁਗਰਾਜ ਦੇ ਪਰਿਵਾਰ ਕੋਲ ਹੈ ਤਿੰਨ ਕਿਲੇ ਜ਼ਮੀਨ’

Continues below advertisement

JOIN US ON

Telegram