ਲਾਲ ਕਿਲ੍ਹੇ ਅੰਦਰ ਭੰਨਤੋੜ ਦੀਆਂ ਤਸਵੀਰਾਂ ਆਇਆ ਸਾਹਮਣੇ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਹਿੰਸਾ ਤੋਂ ਬਾਅਦ ਲਾਲ ਕਿਲ੍ਹੇ ਦੀਆਂ ਤਸਵੀਰਾਂ
ਲਾਲ ਕਿਲ੍ਹੇ ਅੰਦਰ ਕੀਤੀ ਗਈ ਭੰਨਤੋੜ ਦੀਆਂ ਤਸਵੀਰਾਂ
ਪ੍ਰਦਰਸ਼ਨਕਾਰੀਆਂ ਨੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਇਆ
ਕਿਲ੍ਹੇ ਅੰਦਰ ਬਣੇ ਕਮਰਿਆਂ ’ਚ ਕੀਤੀ ਗਈ ਭੰਨਤੋੜ
ਟਿਕਟ ਘਰ ਦੀ ਵੀ ਕੀਤੀ ਗਈ ਤੋੜਫੋੜ
ਪੁਲਿਸ ਦੀ ਜਿਪਸੀ ਵੀ ਪੂਰੀ ਤਰ੍ਹਾਂ ਭੰਨੀ
ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਸੀ ਹਿੰਸਾ
26 ਜਨਵਰੀ ਦੇ ਦਿਨ ਹਿੰਸਾ ਹੋਈ ਸੀ
ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ’ਤੇ ਚੜਾਇਆ ਸੀ ਕੇਸਰੀ ਤੇ ਕਿਸਾਨੀ ਝੰਡਾ
ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਸੀ ਝੜਪ
ਅਦਾਕਾਰ ਦੀਪ ਸਿੱਧੂ ਦਾ ਨਾਮ ਵੀ ਆਇਆ ਸਾਹਮਣੇ