Breaking- ਪੰਜਾਬ 'ਚ ਕੋਰੋਨਾ ਕਰਾਨ ਅੱਜ 73 ਲੋਕਾਂ ਨੇ ਤੋੜਿਆ ਦਮ

Continues below advertisement
ਪੰਜਾਬ 'ਚ ਅੱਜ ਕੋਰੋਨਾ ਕਾਰਨ 73 ਲੋਕਾਂ ਨੇ ਤੋੜਿਆ ਦਮ
1527 ਨਵੇਂ ਕੇਸ ਆਏ, ਕੁੱਲ 58515 ਮਾਮਲੇ ਹੋਏ
ਸੂਬੇ 'ਚ ਹਾਲੇ ਤੱਕ 1690 ਲੋਕਾਂ ਦੀ ਜਾ ਚੁੱਕੀ ਜਾਨ
 
Continues below advertisement

JOIN US ON

Telegram