Breaking : Corona Update - ਪੰਜਾਬ 'ਚ ਕੱਲ ਤੋਂ ਵਧੇਗੀ ਸਖਤੀ

Continues below advertisement

ਕੁਝ ਖੇਤਰਾਂ ‘ਚ ਹਰ ਉਮਰ ਵਰਗ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਕੀਤੀ ਅਪੀਲ 

ਵਿਦਿਆਰਥੀ,ਅਧਿਆਪਕ, ਜੱਜ , ਬੱਸ ਡਰਾਇਵਰ ਤੇ ਕੰਡਕਟਰਾਂ ਦੇ ਟੀਕਾਕਰਨ ਦੀ ਮੰਗ

ਮੀਟਿੰਗ ‘ਚ CM ਨੇ ਪੰਜਾਬ ‘ਚ ਕੱਲ੍ਹ ਤੋਂ ਹੋਰ ਸਖ਼ਤੀ ਦੇ ਦਿੱਤੇ ਸੰਕੇਤ

PM ਨਾਲ ਮੁੱਖ ਮੰਤਰੀਆਂ ਦੀ ਹੋਈ ਕੋਰੋਨਾ ਬਾਬਤ ਬੈਠਕ 

 

Continues below advertisement

JOIN US ON

Telegram