Breaking | ਪੰਜਾਬ 'ਚ ਨਾਈਟ ਕਰਫਿਊ 1ਜਨਵਰੀ ਤੱਕ ਵਧਾਇਆ ਗਿਆ

ਨਾਈਟ ਕਰਫਿਊ 1 ਜਨਵਰੀ ਤੱਕ ਵਧਾਇਆ ਗਿਆ.ਇਨਡੋਰ ਇਕੱਠ 100 ਅਤੇ ਆਊਟ ਡੋਰ ਇਕੱਠ 250 ਤੋਂ ਵੱਧ ਨਹੀਂ.70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਹੋਮ ਕੁਆਰੰਟੀਨ ਦੀ ਸਹੂਲਤ ਖ਼ਤਮ.ਕੋਰੋਨਾ ਕੇਸਾਂ ‘ਚ ਹੁੰਦੇ ਇਜ਼ਾਫੇ ਦੇ ਮੱਦੇਨਜ਼ਰ ਸਰਕਾਰ ਦਾ ਫੈਸਲਾ 

JOIN US ON

Telegram
Sponsored Links by Taboola