ਕੇਂਦਰ ਦਾ ਕਿਸਾਨਾਂ ਨੂੰ ਫਿਰ ਗੱਲਬਾਤ ਦਾ ਸੱਦਾ, ਕੀਤੀ ਇਹ ਅਪੀਲ

Continues below advertisement
ਅੰਦੋਲਨ ਖ਼ਤਮ ਕਰਨ ਕਿਸਾਨ: ਨਰੇਂਦਰ ਸਿੰਘ ਤੋਮਰ
ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ: ਨਰੇਂਦਰ ਸਿੰਘ ਤੋਮਰ
'ਅੰਦੋਲਨ ਖ਼ਤਮ ਕਰਕੇ ਕਿਸਾਨ ਗੱਲਬਾਤ ਕਰਨ'
'ਸਰਕਾਰ ਨੇ ਕਾਨੂੰਨ ਬਹੁਤ ਸੋਚ-ਸਮਝ ਕੇ ਬਣਾਏ'
'ਅੰਦੋਲਨ ਕਾਰਨ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ'
'ਕਾਨੂੰਨਾਂ ਨਾਲ ਪੂਰੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ'
'ਕਿਸਾਨ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਗੱਲ ਕਰ ਰਹੇ ਹਾਂ'
MSP ਖ਼ਤਮ ਨਹੀਂ ਹੋਵੇਗੀ: ਨਰੇਂਦਰ ਸਿੰਘ ਤੋਮਰ
ਮਸਲੇ ਦਾ ਹੱਲ ਗੱਲਬਾਤ ਨਾਲ ਹੀ ਹੋਵੇਗਾ: ਨਰੇਂਦਰ ਤੋਮਰ
'ਮੈਂ ਆਸ਼ਾਵਾਦੀ ਹਾਂ ਕਿ ਕਿਸਾਨ ਗੱਲਬਾਤ ਲਈ ਆਉਣਗੇ'
'ਦੇਸ਼ ਭਰ 'ਚ ਖੇਤੀ ਕਾਨੂੰਨਾਂ ਦਾ ਸਵਾਗਤ ਕੀਤਾ ਗਿਆ'
'ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ'
Continues below advertisement

JOIN US ON

Telegram