Breaking : ਕੋਰੋਨਾ ਦੇ ਵੱਧ ਦੇ ਕੇਸਾਂ ਨੂੰ ਲੈ ਕੇ OP Soni ਨੇ ਕੀਤੀ ਜ਼ਿਲਾ ਪ੍ਰਸਾਸ਼ਨ ਨਾਲ ਮੀਟਿੰਗ

Continues below advertisement

ਕੈਬਨਿਟ ਮੰਤਰੀ OP ਸੋਨੀ ਨੇ ਕੀਤੀ ਜ਼ਿਲਾ ਪ੍ਰਸਾਸ਼ਨ ਨਾਲ ਮੀਟਿੰਗ
ਕੋਰੋਨਾ ਦੇ ਵਧਦੇ ਪ੍ਰਸਾਰ ਦੇ ਮੱਦੇਨਜ਼ਰ ਕੀਤੀ ਮੀਟਿੰਗ
ਪੰਜਾਬ 'ਚ ਹੋ ਰਹੀਆਂ ਰੈਲੀਆਂ 'ਤੇ ਕੈਬਨਿਟ ਮੰਤਰੀ ਨੇ ਜਤਾਇਆ ਇਤਰਾਜ਼
'ਸਿਆਸੀ ਪਾਰਟੀਆਂ ਨੂੰ ਵੀ ਜ਼ਿੰਮੇਵਾਰੀ ਸਮਝਣ ਲਈ ਜ਼ਰੂਰਤ'
ਪੰਜਾਬ ਸਰਕਾਰ ਆੜ੍ਹਤੀਆਂ ਦੇ ਨਾਲ ਖੜ੍ਹੀ - OP ਸੋਨੀ 

Continues below advertisement

JOIN US ON

Telegram