Canada 'ਚ ਹਿੰਦੂ ਮੰਦਿਰ 'ਤੇ ਹਮਲੇ ਨੂੰ ਲੈ ਕੇ CM Bhagwant Mann ਦਾ ਵੱਡਾ ਬਿਆਨ

: ਸੀਐਮ ਭਗਵੰਤ ਮਾਨ ਨੇ ਕੈਨੇਡਾ ਵਿਚ ਹਿੰਦੁ ਮੰਦਰ ਤੇ ਹੋਏ ਹਮਲੇ ਦੀ ਨਿੰਦਾ ਕੀਤੀ
: ਭਾਰਤ ਸਰਕਾਰ ਤੋਂ ਮੰਗ ਕਰਦਾ ਹਾ ਕਿ ਕੈਨੇਡਾ ਸਰਕਾਰ ਨਾਲ ਗਲ ਕੀਤੀ ਜਾਏ ਅਤੇ ਇਸ ਮਾਮਲੇ ਜੋ ਵੀ ਬਣਦਾ ਐਕਸ਼ਨ ਹੈ ਉਹ ਲਿਆ ਜਾਵੇ
: ਪੰਜਾਬੀ ਅਮਨ ਸ਼ਾਂਤੀ ਪਸੰਦ ਲੋਕ ਹਨ ਅਤੇ ਜਿਥੇ ਵੀ ਜਾਂਦੇ ਹਨ ਅਮਨ ਸ਼ਾਂਤੀ ਨਾਲ ਰਹਿੰਦੇ ਹਨ
ਜੇਕਰ ਕੋਈ ਧਰਮ ਦੀ ਰਾਜਨੀਤੀ ਕਰਦਾ ਹੈ ਤਾ ਉਹ ਗਲਤ ਹੈ , ਉਨਾ ਮੁਲਕਾਂ ਵਿਚ ਇਸਦੀ ਉਮੀਦ ਨਹੀਂ ਕੀਤੀ ਜਾ ਸਕਦੀ