Canada Pm Junstine Trudeau ਦੇ ਖਿਲਾਫ਼ ਹੋਇਆ ਪ੍ਰਦਰਸ਼ਨ

Canada Pm Junstine Trudeau ਦੇ ਖਿਲਾਫ਼ ਹੋਇਆ ਪ੍ਰਦਰਸ਼ਨ

ਕਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਵੱਲੋਂ ਮੰਦਰਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਜਿਸ ਦੇ ਵਿਰੋਧ ਦੇ ਵਿੱਚ ਅੱਜ ਭਾਰਤ ਦੇ ਵਿੱਚ ਕਾਂਗਰਸ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ 

ਦੋ ਦੀਆਂ ਸੜਕਾਂ ਤੇ ਉੱਪਰ ਜਸਟਿਨ ਟਰੂਡੋ ਮੁਰਦਾਬਾਦ ਦੇ ਪੋਸਟਰ ਵਾਲੇ ਪੋਸਟਰ ਲਗਾਏ ਗਏ ਨੇ ਕਾਂਗਰਸ ਨੇ ਮੰਗ ਕੀਤੀ ਹੈ ਕਿ ਕੈਨੇਡਾ ਨੂੰ ਅੱਤਵਾਦੀ ਸਮਰਥਕ ਦੇਸ਼ ਘੋਸ਼ਿਤ ਐਲਾਨ ਕੀਤਾ ਜਾਵੇ ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਅੱਤਵਾਦੀਆਂ ਦਾ ਸ਼ਰਨ ਸਥਲ ਬਣ ਗਈ ਹੈ ਆਏ ਦਿਨ ਉੱਥੇ ਭਾਰਤੀ ਨਾਗਰਿਕਾਂ ਦੇ ਵੱਲੋਂ ਦੁਰਵਿਹਾਰ ਦੀਆਂ ਲਗਾਤਾਰ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਖਾਲਿਸਤਾਨੀ ਅੱਤਵਾਦੀਆਂ ਦੇ ਵੱਲੋਂ ਵਾਰ ਵਾਰ ਭਾਰਤ ਵਿਰੋਧੀ ਅੰਦੋਲਨ ਕੀਤੇ ਜਾਂਦੇ ਨੇ ਜਿੱਥੋਂ ਅਤੇ ਸਰਕਾਰ ਵੱਲੋਂ ਵੀ ਇਸਦਾ ਸਮਰਥਨ ਕੀਤਾ ਜਾਂਦਾ ਕੈਨੇਡਾ ਦੇ ਵਿੱਚ ਹਿੰਦੂ ਮੰਦਿਰਾਂ ਦੇ ਉੱਪਰ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਇੱਕ ਦਿਨ ਦੇ ਵਿੱਚ ਦੋ ਮੰਦਰਾਂ ਦੇ ਉੱਪਰ ਹਮਲਾ ਕੀਤਾ ਗਿਆ

JOIN US ON

Telegram
Sponsored Links by Taboola