ਰਾਹੁਲ ਦੇ ਮੰਚ ਤੋਂ ਮੋਦੀ ਸਰਕਾਰ 'ਤੇ ਵਰ੍ਹੇ ਕੈਪਟਨ ਅਮਰਿੰਦਰ

ਅੱਜ ਕਾਂਗਰਸ ਵੱਲੋਂ ਪਟਿਆਲਾ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਰਾਹੁਲ ਗਾਂਧੀ ਦੀ ਅਗਵਾਈ ਹੇਂਠ ਰੈਲੀ ਕੀਤੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਮੋਦੀ ਸਰਕਾਰ ਤੇ ਜਮ ਕੇ ਹਮਲੇ ਕੀਤੀ। 
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਨੂੰ ਹੁਣ ਉਹ ਅਖੀਰ ਤੱਕ ਲੈ ਕੇ ਜਾਣਗੇ ਤੇ ਹਰ ਹਾਲ ਵਿੱਚ ਇਸ ਨੂੰ ਜਿੱਤਣਗੇ। 

JOIN US ON

Telegram
Sponsored Links by Taboola