ਸ਼ਮਸ਼ੇਰ ਦੁੱਲੋ ਦਾ ਕੈਪਟਨ ਦਾ ਕੈਪਟਨ 'ਤੇ ਹਮਲਾ,ਅੱਧੀ ਕੈਬਨਿਟ ਦਲ ਬਦਲੂਆਂ ਨਾਲ ਭਰੀ
Sarfaraz Singh
Updated at:
25 Jun 2021 06:28 PM (IST)
Download ABP Live App and Watch All Latest Videos
View In Appਕੈਪਟਨ ਨੂੰ ਦੁੱਲੋ ਨੂੰ ਦੱਸਿਆ ਦਲ ਬਦਲੂ
ਅੱਧੀ ਕੈਬਨਿਟ ਦਲ ਬਦਲੂਆਂ ਨਾਲ ਭਰੀ-ਦੁੱਲੋ
ਸਰਜੀਕਲ ਸਟ੍ਰਾਈਕ ਕਰਨੀ ਹੀ ਪੈਣੀ-ਸ਼ਮਸ਼ੇਰ ਸਿੰਘ
ਅਜੇ ਵੀ ਵਕਤ ਸਰਕਾਰ ਵਾਅਦੇ ਵਫਾ ਕਰੇ-ਦੁੱਲੋ
ਸੀਨੀਅਰ ਲੀਡਰਾਂ ਨੂੰ ਕੀਤਾ ਗਿਆ ਦਰਕਿਨਾਰ-ਦੁੱਲੋ
ਰਾਹੁਲ ਗਾਂਧੀ ਵੱਲੋਂ ਕਾਂਗਰਸੀਆਂ ਨਾਲ ਮੀਟਿੰਗਾਂ ਜਾਰੀ
ਕਮੇਟੀ ਤੋਂ ਬਾਅਦ ਹੁਣ ਰਾਹੁਲ ਗਾਂਧੀ ਨਾਲ ਮੀਟਿੰਗਾਂ ਦਾ ਦੌਰ
ਕਾਂਗਰਸੀ ਲੀਡਰਾਂ ਦੇ ਨਿਸ਼ਾਨੇ ‘ਤੇ ਕੈਪਟਨ ਅਮਰਿੰਦਰ ਸਿੰਘ
CM ਵਜੋਂ ਕੈਪਟਨ ਦੇ ਕਾਰਜਕਾਲ ‘ਤੇ ਕਾਂਗਰਸੀਆਂ ਨੂੰ ਇਤਰਾਜ਼
ਨਹੀਂ ਮੁੱਕ ਰਿਹਾ ਕਾਂਗਰਸ ਦੀ ਅੰਦਰੂਨੀ ਕਲੇਸ਼
ਕਾਂਗਰਸੀਆਂ ਨੇ ਇੱਕ ਦੂਜੇ ‘ਤੇ ਤਾਣੇ ਇਲਜ਼ਾਮਾਂ ਵਾਲੇ ਤੀਰ
ਰਾਣਾ ਗੁਰਜੀਤ ਸੋਢੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਮਿਲੇ ਰਾਹੁਲ
ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਵੀ ਹੋਈ ਰਾਹੁਲ ਦੀ ਮੀਟਿੰਗ
21 ਜੂਨ ਤੋਂ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮਿਲ ਰਹੇ ਨੇ ਰਾਹੁਲ