ਟ੍ਰੇਨਾਂ ਨੂੰ ਲੈ ਕੇ ਕੈਪਟਨ ਨੇ ਕੀਤੀ ਮੋਦੀ ਵਾਲੀ ਗੱਲ
Continues below advertisement
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਯਾਤਰੀ ਗੱਡੀਆਂ ਨੂੰ ਵੀ ਚੱਲਣ ਦੇਣ ਲਈ ਰੇਲ ਟ੍ਰੈਕ ਖਾਲੀ ਕਰ ਦੇਣ।ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਦੇ ਮੱਦੇਨਜ਼ਰ ਕੈਪਟਨ ਨੇ ਕਿਸਾਨ ਯੂਨੀਅਨਾਂ ਇਹ ਅਪੀਲ ਕੀਤੀ ਹੈ।
Continues below advertisement
Tags :
CM Amarinder Captain Appeals To Farmers Goods Trains Kisan Dharna Farm Act Passenger Trains Modi Govt Farmers\' Protest